[release-notes/gnome-3-16] updated PA translation



commit 336728b00534134110aa4c1ae1793bb4e6d5916d
Author: A S Alam <aalam users sf net>
Date:   Fri Mar 27 09:40:56 2015 -0500

    updated PA translation

 help/pa/pa.po |   64 ++++++++++++++++++++++++++++++++++++++++++++++++++++----
 1 files changed, 59 insertions(+), 5 deletions(-)
---
diff --git a/help/pa/pa.po b/help/pa/pa.po
index 7f0f9e4..958d708 100644
--- a/help/pa/pa.po
+++ b/help/pa/pa.po
@@ -3,7 +3,7 @@ msgid ""
 msgstr ""
 "Project-Id-Version: \n"
 "POT-Creation-Date: 2015-03-27 12:06+0000\n"
-"PO-Revision-Date: 2015-03-27 08:08-0500\n"
+"PO-Revision-Date: 2015-03-27 09:40-0500\n"
 "Last-Translator: A S Alam <aalam users sf net>\n"
 "Language-Team: Punjabi/Panjabi <punjabi-users lists sf net>\n"
 "MIME-Version: 1.0\n"
@@ -149,7 +149,7 @@ msgstr ""
 #. (itstool) path: section/title
 #: C/index.page:32
 msgid "Notifications Reimagined"
-msgstr "ਨੋਟੀਫਿਕੇਸ਼ਨ ਨੂੰ ਮੁੜ-ਤਿਆੜ ਕੀਤਾ"
+msgstr "ਨੋਟੀਫਿਕੇਸ਼ਨ ਨੂੰ ਮੁੜ-ਤਿਆਰ ਕੀਤਾ"
 
 #. (itstool) path: section/p
 #: C/index.page:34
@@ -160,6 +160,13 @@ msgid ""
 "(called \"banners\") have been repositioned in order to make them more "
 "noticeable and to prevent them from interfering with applications."
 msgstr ""
+"ਗਨੋਮ 3 ਦੇ ਨੋਟੀਫਿਕੇਸ਼ਨ ਸਿਸਟਮ ਨੂੰ ੩.੧੬ ਲਈ ਮੁੜ-ਤਿਆਰ ਕੀਤਾ ਗਿਆ ਹੈ। ਪੁਰਾਣੀ <gui>"
+"ਸੁਨੇਹਾ ਟਰੇ</gui> "
+"ਨੂੰ ਨਵੀਂ ਸੁਨੇਹਾ ਸੂਚੀ ਨਾਲ ਬਦਲਿਆ ਗਿਆ ਹੈ, ਜੋ ਕਿ ਪਿਛਲੇ ਨੋਟੀਫਿਕੇਸ਼ਨਾਂ ਲਈ ਸਿੱਧੀ "
+"ਪਹੁੰਚ ਦਿੰਦੀ ਹੈ ਅਤੇ "
+"ਨੋਟੀਫਿਕੇਸ਼ਨ ਪੋਪਅਪ (ਜਿਹਨਾਂ ਨੂੰ \"ਬੈਨਰ\" ਕਿਹਾ ਜਾਂਦਾ ਹੈ) ਦੀ ਤਰਤੀਬ ਨੂੰ ਵਧੇਰੇ ਧਿਆਨ "
+"ਖਿੱਚਣ ਅਤੇ ਹੋਰ ਐਪਲੀਕੇਸ਼ਨਾਂ "
+"ਵਿੱਚ ਦਖ਼ਲ ਦੇਣ ਤੋਂ ਰੋਕਣ ਲਈ ਬਦਲਿਆ ਗਿਆ ਹੈ।"
 
 #. (itstool) path: section/p
 #: C/index.page:35
@@ -168,6 +175,11 @@ msgid ""
 "directly respond to notifications through their pop-up banners. This allows "
 "you to do things like quickly snooze an alarm or reply to a chat message."
 msgstr ""
+"ਪੁਰਾਣੇ ਨੋਟੀਫਿਕੇਸ਼ਨ ਡਿਜ਼ਾਇਨ ਦੇ ਵਾਂਗ ਹੀ ਨੋਟੀਫਿਕੇਸ਼ਨਾਂ ਨੂੰ ਉਹਨਾਂ ਦੇ ਪੋਪਅੱਪ ਬੈਨਰਾਂ "
+"ਰਾਹੀਂ ਹੀ ਤੁਰੰਤ "
+"ਖੋਲ੍ਹਣ ਤੇ ਸਿੱਧਾ ਜਵਾਬ ਦੇਣਾ ਸੰਭਵ ਹੈ। ਇਸ ਨਾਲ ਤੁਸੀਂ ਕਈ ਕੰਮ ਕਰ ਸਕਦੇ ਹੋ ਜਿਵੇਂ ਕਿ "
+"ਅਲਾਰਮ ਨੂੰ "
+"ਤੁਰੰਤ ਟਾਲਣਾ ਜਾਂ ਗੱਲਬਾਤ ਸੁਨੇਹੇ ਨੂੰ ਜਵਾਬ ਦੇਣਾ।"
 
 #. (itstool) path: section/p
 #: C/index.page:38
@@ -179,6 +191,15 @@ msgid ""
 "is scheduled for the day. The addition of weather information and birthday "
 "reminders is planned for the future."
 msgstr ""
+"ਕੈਲਡਰ ਡਰਾਪ ਡਾਊਨ, ਜਿਸ ਨੂੰ ਉੱਪਰੀ ਪੱਟੀ ਵਿੱਚ ਸਮਾਂ ਇੰਡੀਕੇਟਰ ਰਾਹੀਂ ਵਰਤਿਆ ਜਾ ਸਕਦਾ "
+"ਹੈ, ਨੂੰ ਵੀ ੩.੧੬ ਵਿੱਚ "
+"ਨਵੇਂ ਸਿਰੇ ਤੋਂ ਡਿਜ਼ਾਇਨ ਕੀਤਾ ਗਿਆ ਹੈ। ਹੁਣ ਨਾਲ ਸਿਰਫ਼ ਇਹ ਨੋਟੀਫਿਕੇਸ਼ਨ ਅਤੀਤ ਦਰਸਾਉਂਦਾ "
+"ਹੈ, ਬਲਕਿ "
+"ਇਹ ਈਵੈਂਟ ਯਾਦ ਕਰਵਾਉਣ ਤੇ ਸੰਸਾਰ ਸਮੇਂ ਵੀ ਦਿਖਾਉਂਦਾ ਹੈ। ਇਸ ਨਾਲ ਇਹ ਮੌਜੂਦਾ ਸਮੇਂ ਵਾਪਰ "
+"ਰਹੀਆਂ "
+"ਘਟਨਾਵਾਂ ਦੇ ਨਾਲ ਨਾਲ ਦਿਨ ਲਈ ਸੈਡਿਊਲ ਕੀਤੇ ਬਾਰੇ ਵੀ ਸੰਖੇਪ ਜਾਣਕਾਰੀ ਦਿੰਦਾ ਹੈ। ਭਵਿੱਖ "
+"ਵਿੱਚ ਮੌਸਮ "
+"ਜਾਣਕਾਰੀ ਤੇ ਜਨਮਦਿਨ ਯਾਦ ਕਰਵਾਉਣ ਨੂੰ ਵਿੱਚ ਜੋੜਨ ਦਾ ਵਿਚਾਰ ਹੈ।"
 
 #. (itstool) path: section/title
 #: C/index.page:42
@@ -210,6 +231,7 @@ msgid ""
 "Finally, many of the menus in Files have been updated for consistency and "
 "logical organization."
 msgstr ""
+"ਆਖਰ ਵਿੱਚ ਫਾਇਲਾਂ ਵਿੱਚ ਕਈ ਮੀਨੂ ਨੂੰ ਇਕਸਾਰ ਤੇ ਤਰਕਪੂਰਨ ਕਰਨ ਲਈ ਅੱਪਡੇਟ ਕੀਤਾ ਗਿਆ ਹੈ।"
 
 #. (itstool) path: section/title
 #: C/index.page:50
@@ -224,6 +246,11 @@ msgid ""
 "a new, more contemporary look. The new visuals are designed to integrate with "
 "the visual style of GNOME applications, for a more seamless experience."
 msgstr ""
+"੩.੧੬ ਲਈ ਗਨੋਮ ੩ ਦੀ ਦਿੱਖ ਨੂੰ ਅੱਪਡੇਟ ਕੀਤਾ ਗਿਆ ਹੈ। <gui>ਸਰਗਰਮੀ ਸਾਰ</gui>, ਲਾਗਇਨ "
+"ਸਕਰੀਨ, "
+"ਸਿਸਟਮ ਮੀਨੂ ਤੇ ਹੋਰ ਸਿਸਟਮ ਭਾਗਾਂ ਨੂੰ ਨਵੇਂ ਜ਼ਮਾਨੇ ਦੀ ਦਿੱਖ ਦਿੱਤੀ ਹੈ। ਨਵੇਂ ਦਿੱਖ "
+"ਪ੍ਰਭਾਵਾਂ ਨੂੰ ਵਧੀਆ ਤਜਰਬਾ "
+"ਦੇਣ ਲਈ ਗਨੋਮ ਐਪਲੀਕੇਸ਼ਨ ਦੇ ਦਿੱਖ ਸ਼ੈਲੀ ਨਾਲ ਜੋੜ ਕੇ ਤਿਆਰ ਕੀਤਾ ਗਿਆ ਹੈ।"
 
 #. (itstool) path: section/title
 #: C/index.page:56
@@ -293,6 +320,9 @@ msgid ""
 "version allows viewing comic book archives, with ePub support planned for the "
 "future."
 msgstr ""
+"<app>ਬੁੱਕ</app> ਗਨੋਮ ਲਈ ਨਵੀਂ ਈ-ਬੁੱਕ ਦਰਸ਼ਕ ਐਪਲੀਕੇਸ਼ਨ ਹੈ। ਪਹਿਲੇ ਵਰਜ਼ਨ ਵਿੱਚ ਕੌਮਿਕ "
+"ਬੁੱਕ "
+"ਅਕਾਇਵ ਸਹਾਇਕ ਹਨ, ਭਵਿੱਖ ਵਿੱਚ ਈ-ਪਬ ਸਹਿਯੋਗ ਦੀ ਤਿਆਰ ਕੀਤੀ ਜਾ ਰਹੀ ਹੈ।"
 
 #. (itstool) path: section/title
 #: C/index.page:79
@@ -338,6 +368,14 @@ msgid ""
 "accessibility. GNOME is a free and open project: if you want to join us, <"
 "link href=\"http://www.gnome.org/get-involved/\";>you can</link>."
 msgstr ""
+"<link href=\"http://www.gnome.org/about/\";>ਗਨੋਮ ਪਰੋਜੈਕਟ</link> ਗ਼ੈਰ-ਫਾਇਦਾ "
+"ਫਾਊਂਡੇਸ਼ਨ ਵਲੋਂ ਕੌਮਾਂਤਰੀ ਕਮਿਊਨਟੀ ਸਹਾਇਤਾ ਪ੍ਰਾਪਤ ਹੈ। ਅਸੀਂ ਯੂਜ਼ਰ ਤਜਰਬੇ ਨੂੰ ਵਧੀਆ "
+"ਬਣਾਉਣ ਅਤੇ "
+"ਚੋਟੀ ਦੇ ਕੌਮਾਂਤਰੀਕਰਨ ਤੇ ਅਸੈਸਬਿਲਟੀ ਉੱਤੇ ਕੇਂਦਰਿਤ ਹਾਂ। ਗਨੋਮ ਮੁਫ਼ਤ ਅਤੇ ਓਪਨ ਸਰੋਤ "
+"ਪਰੋਜੈਕਟ ਹੈ। ਜੇ ਤੁਸੀਂ "
+"ਸਾਡਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ, <link href=\"http://www.gnome.org/get-involved";
+"/\">ਤੁਸੀਂ "
+"ਬਣ ਸਕਦੇ ਹੋ</link>।"
 
 #. (itstool) path: media
 #. This is a reference to an external file such as an image or video. When
@@ -515,6 +553,8 @@ msgid ""
 "Route drag and drop: it is now possible to adjust routes by dragging them on "
 "the map."
 msgstr ""
+"ਰੂਟ ਚੱਕਣੇ ਤੇ ਸੁੱਟਣੇ: ਹੁਣ ਰੂਟਾਂ ਨੂੰ ਨਕਸ਼ੇ ਉੱਤੇ ਬਦਲਣਾ ਸਿਰਫ਼ ਚੱਕਣ ਤੇ ਸੁੱਟਣ ਨਾਲ ਵੀ "
+"ਸੰਭਵ ਹੈ।"
 
 #. (itstool) path: section/title
 #: C/more.page:57
@@ -730,12 +770,12 @@ msgstr ""
 #. (itstool) path: item/p
 #: C/developers.page:38
 msgid "Improved support for application menus on OS X."
-msgstr ""
+msgstr "OS X ਉੱਤੇ ਐਪਲੀਕੇਸ਼ਨ ਮੀਨੂ ਲਈ ਸਹਿਯੋਗ ਵਿੱਚ ਕੀਤਾ ਸੁਧਾਰ।"
 
 #. (itstool) path: item/p
 #: C/developers.page:39
 msgid "Customizable selection behavior in <code>GtkTextView</code>."
-msgstr ""
+msgstr "<code>GtkTextView</code> ਵਿੱਚ ਮਨਪਸੰਦ ਚੋਣ ਰਵੱਈਆ।"
 
 #. (itstool) path: section/title
 #: C/developers.page:44
@@ -758,7 +798,7 @@ msgstr "ਇੰਟਰਐਕਟਿਵ ਜਾਵਾਸਕ੍ਰਿਪਟ ਪਰਾ
 #. (itstool) path: item/p
 #: C/developers.page:49
 msgid "An interface for GLib's new memory tracking features."
-msgstr ""
+msgstr "GLib ਦੇ ਨਵੇਂ ਮੈਮੋਰੀ ਫੀਚਰਾਂ ਲਈ ਇੰਟਰਫੇਸ।"
 
 #. (itstool) path: item/p
 #: C/developers.page:50
@@ -781,6 +821,9 @@ msgid ""
 "A much improved user interface, which uses space more efficiently and is "
 "easier to navigate."
 msgstr ""
+"ਯੂਜ਼ਰ ਇੰਟਰਫੇਸ ਵਿੱਚ ਵੱਡੇ ਪੱਧਰ ਦੇ ਸੁਧਾਰ, ਜੋ ਕਿ ਥਾਂ ਨੂੰ ਵੱਧ ਪ੍ਰਭਾਵੀ ਰੂਪ ਵਿੱਚ "
+"ਵਰਤਦਾ ਹੈ ਅਤੇ ਨੇਵੀਗੇਟ ਕਰਨ "
+"ਲਈ ਸੌਖਾ ਹੈ।"
 
 #. (itstool) path: section/title
 #: C/developers.page:57
@@ -872,6 +915,10 @@ msgid ""
 "devices. It has a range of possible applications, including operating system "
 "distribution, QA testing, or promotional use of live USB drives."
 msgstr ""
+"ਮਲਟੀਰਾਈਟਰ ਕਈ USB ਯੰਤਰਾਂ ਉੱਤੇ ਈਮੇਜ਼ ਫਾਇਲਾਂ ਲਿਖਣ ਲਈ ਨਵੀਂ ਐਪਲੀਕੇਸ਼ਨ ਹੈ। ਇਸ ਵਿੱਚ "
+"ਕਈ ਐਪਲੀਕੇਸ਼ਨਾਂ ਲਈ ਸੰਭਾਵਨਾ ਹੈ, ਜਿਸ ਵਿੱਚ ਓਪਰੇਟਿੰਗ ਸਿਸਟਮ ਸਾਂਝਾ ਕਰਨਾ, QA ਟੈਸਟਿੰਗ, "
+"ਜਾਂ "
+"ਲਾਈਵ USB ਡਰਾਇਵਾਂ ਦੀ ਪ੍ਰਚਾਰ ਲਈ ਵਰਤੋਂ।"
 
 #. (itstool) path: section/title
 #: C/developers.page:82
@@ -962,6 +1009,12 @@ msgid ""
 "percent of strings translated. User documentation is also available in many "
 "languages."
 msgstr ""
+"<link href=\"https://wiki.gnome.org/TranslationProject\";>ਗਨੋਮ ਅਨੁਵਾਦ ਪਰੋਜੈਕਟ<"
+"/link> "
+"ਦੇ ਸੰਸਾਰ ਭਰ ਵਿੱਚ ਮੌਜੂਦ ਮੈਂਬਰ ਦੇ ਸਹਿਯੋਗ ਸਕਦਾ, ਗਨੋਮ ੩.੧੬ ਨੂੰ ੪੧ ਭਾਸ਼ਾਵਾਂ ਵਿੱਚ "
+"ਘੱਟੋ-ਘੱਤ 80 ਫੀਸਦੀ ਤੋਂ "
+"ਵੱਧ ਅਨੁਵਾਦ ਕੀਤੀਆਂ ਸਤਰਾਂ ਨਾਲ ਜਾਰੀ ਕੀਤਾ ਗਿਆ ਹੈ। ਕਈ ਭਾਸ਼ਾਵਾਂ ਵਿੱਚ ਯੂਜ਼ਰ ਦਸਤਾਵੇਜ਼ ਵੀ "
+"ਮੌਜੂਦ ਹਨ।"
 
 #. (itstool) path: item/p
 #: C/i18n.page:30
@@ -1230,3 +1283,4 @@ msgid ""
 "uteTranslations\">help translate GNOME</link>."
 msgstr ""
 
+


[Date Prev][Date Next]   [Thread Prev][Thread Next]   [Thread Index] [Date Index] [Author Index]